ਜੇਕਰ ਤੁਸੀ ਨਿਊਜ਼ੀਲੈਂਡ ‘ਚ ਰਹਿੰਦੇ ਹੋ ਅਤੇ ਟਰੱਕ ਡਰਾਈਵਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕ ਨਿਊਜ਼ੀਲੈਂਡ ‘ਚ ਟਰੱਕ ਡਰਾਈਵਰਾਂ ਲਈ ਆਈਲੈਟਸ ਤੋਂ ਵਗੈਰ ਹੀ ਪੱਕੇ ਹੋਣ ਦਾ ਇੱਕ ਮੌਕਾ ਆਇਆ ਹੈ। ਦਰਅਸਲ ਐਸ ਐਨ ਕੇ ਕੰਸਲਟੈਂਸੀ ਵੱਲੋਂ ਸ਼ੁਰੂ ਕੀਤੀ ਗਈ ਇੱਕ ਮੁਹਿੰਮ ਅਨੁਸਾਰ ਇਮੀਗ੍ਰੇਸ਼ਨ ਮਨਿਸਟਰ ਕੋਲ ਟਰੱਕ ਡਰਾਈਵਰ ਦੇ ਪੱਕੇ ਹੋਣ ਸਬੰਧੀ ਆਈਲੈਟਸ ਵੇਵਰ ਦੀ ਅਪੀਲ ਕੀਤੀ ਜਾਂਦੀ ਹੈ ਜਿਸ ਤਹਿਤ ਇਮੀਗ੍ਰੇਸ਼ਨ ਮੰਤਰੀ ਆਈਲੈਟਸ ਵੇਵਰ ਸਬੰਧੀ ਮਾਮਲੇ ‘ਤੇ ਨਿੱਜੀ ਤੌਰ ‘ਤੇ ਫੈਸਲਾ ਲੈ ਸਕਦੇ ਹਨ। ਜੇਕਰ ਤੁਸੀਂ ਵੀ ਟਰੱਕ ਡਰਾਈਵਰ ਹੋ ਤਾਂ ਅੱਗੇ ਦਿੱਤੇ ਲਿੰਕ ‘ਤੇ ਜਾ ਕੇ ਆਪਣੀ ਜਾਣਕਾਰੀ ਭਰੋ ਤੇ ਮੁਫਤ ਵਿੱਚ ਆਪਣੀ ਪੀਆਰ ਲਈ ਆਈਲੈਟਸ ਵੇਵਰ ਦਾ ਮੌਕਾ ਪਾਓ।
https://docs.google.com/forms/d/e/1FAIpQLSeM38iRN4SgMrVToHVv8-yYcl9vJy4bQp5kkCoj4bru1lsisw/viewform?fbclid=IwAR0TYFKMKnXU7AoGTgv-Im0D7firOHlHDt3Y5F9ect9C8_p8cRLpQpeo-6c