[gtranslate]

Happy New Year 2025 : ਦੁਨੀਆ ‘ਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ‘ਚ ਸ਼ੁਰੂ ਹੋਇਆ ਨਵਾਂ ਸਾਲ, ਆਤਿਸ਼ਬਾਜ਼ੀ ਨਾਲ ਹੋਇਆ ਸਵਾਗਤ

The New Year began in New Zealand

ਭਾਰਤ ‘ਚ ਨਵੇਂ ਸਾਲ ਦੇ ਸ਼ੁਰੂ ਹੋਣ ‘ਚ ਭਾਵੇਂ ਅਜੇ ਕੁੱਝ ਘੰਟੇ ਬਾਕੀ ਹਨ ਪਰ ਦੁਨੀਆ ਦੇ ਕੁਝ ਹਿੱਸਿਆਂ ‘ਚ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਉਥੇ ਹੀ ਆਕਲੈਂਡ ‘ਚ ਵੀ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਕਰ ਜਸ਼ਨ ਮਨਾਇਆ ਹੈ ਕਿਉਂਕਿ ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹੋ ਗਈ ਹੈ। ਨਿਊਜ਼ੀਲੈਂਡ ਦੇ ਸਭ ਤੋਂ ਉੱਚੇ ਸਕਾਈ ਟਾਵਰ ਵਿਖੇ ਆਕਲੈਂਡ ਨਿਵਾਸੀਆਂ ਨੇ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਹੈ।

Leave a Reply

Your email address will not be published. Required fields are marked *