ਅੱਜ ਦੁਪਹਿਰ ਤਸਮਾਨ ਵਿੱਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਪ੍ਰਮੁੱਖ ਰਾਜ ਮਾਰਗ ਦਾ ਇੱਕ ਹਿੱਸਾ ਬੰਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ SH60/ਟਕਾਕਾ ਹਿੱਲ ਹਾਈਵੇ, ਬੇਟਸ ਆਰਡੀ ਅਤੇ ਕਨਾਨ ਰੋਡ ਨੇੜੇ, ਦੁਪਹਿਰ 12.10 ਵਜੇ ਦੇ ਕਰੀਬ ਬੁਲਾਇਆ ਗਿਆ ਸੀ। ਇਸ ਹਾਦਸੇ ‘ਚ 2 ਵਿਅਕਤੀ ਗੰਭੀਰ ‘ਚ ਜ਼ਖਮੀ ਹੋ ਗਏ ਹਨ। NZTA ਵਾਕਾ ਕੋਟਾਹੀ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਵਿਕਲਪਿਕ ਚੱਕਰ ਜਾਂ ਰਸਤੇ ਉਪਲਬਧ ਨਹੀਂ ਸਨ, ਕਿਉਂਕਿ ਹਾਈਵੇਅ “ਕਈ ਘੰਟਿਆਂ” ਲਈ ਬੰਦ ਰਹੇਗਾ।
SH60 TAKAKA HILL, TASMAN – CRASH – 1:10PM WED 6 MAR
Due to a crash near Harwood Lookout, SH60 is now CLOSED. No detour available. The Police SCU has been advised, closure is expected to remain in place for several hours. Please avoid the area or delay your journey if possible.^JP pic.twitter.com/EjB0X9uWxR— Waka Kotahi NZTA Top of the South (@WakaKotahiTotS) March 6, 2024