ਵੈਲਿੰਗਟਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਪ੍ਰੀਡੇਟਰ ਫ੍ਰੀ ਵੈਲਿੰਗਟਨ ਦੇ ਕੰਜ਼ਰਵੇਸ਼ਨਿਸਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਰੀਬ 523 ਗ੍ਰਾਮ ਵਜਨੀ ਚੂਹਾ ਨਿਊਜ਼ੀਲੈਂਡ ‘ਚ ਪਹਿਲੀ ਵਾਰ ਲੱਭਿਆ ਹੈ, ਜੋ ਮੂੰਹ ਤੋਂ ਪੂੰਛ ਤੱਕ 400 ਐਮ ਐਮ ਤੱਕ ਲੰਬਾ ਹੈ। ਇਹ ਚੂਹਾ ਵੈਲਿੰਗਟਨ ਦੇ ਪ੍ਰਿੰਸ ਵੇਲਜ਼ ਪਾਰਕ ਵਿਖੇ ਲੱਭਿਆ ਗਿਆ ਹੈ।
