[gtranslate]

ਨਵੇਂ ਸਾਲ ਅਤੇ ਕ੍ਰਿਸਮਿਸ ਦੇ ਮੌਕੇ ਮੁਫ਼ਤ ਹੋਇਆ ਪਬਲਿਕ ਟਰੇਨਾਂ ਤੇ ਬੱਸਾਂ ਦਾ ਸਫ਼ਰ, ਜਾਣੋ ਕਿੰਝ ਮਿਲੇਗੀ ਸਹੂਲਤ !

State Government announces free public transport

ਨਵੇਂ ਸਾਲ ਅਤੇ ਕ੍ਰਿਸਮਿਸ ਦੇ ਮੌਕੇ ਵੈਸਟਰਨ ਆਸਟ੍ਰੇਲੀਆ ਦੇ ਰਿਹਾਇਸ਼ੀਆਂ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਹੈ। ਦਰਅਸਲ ਵੈਸਟਰਨ ਆਸਟ੍ਰੇਲੀਆ ਵਾਸੀਆਂ ਨੂੰ ਮੁਫਤ ਪਬਲਿਕ ਟ੍ਰਾਂਸਪੋਰਟ ਸਫਰ ਦੀ ਸੌਗਾਤ ਮਿਲੀ ਹੈ। ਯਾਨੀ ਕਿ ਵੈਸਟਰਨ ਆਸਟ੍ਰੇਲੀਆ ਵਾਸੀ ਪੂਰੀ ਸਟੇਟ ‘ਚ 14 ਦਸੰਬਰ ਤੋਂ 5 ਫਰਵਰੀ ਤੱਕ ਬੱਸਾਂ/ ਟਰੇਨਾਂ/ ਫੇਰੀਆਂ ਦਾ ਸਫਰ ਕਰ ਸਕਣਗੇ। ਇਸ ਸਕੀਮ ਤਹਿਤ ਰਿਹਾਇਸ਼ੀ ਪ੍ਰਤੀ ਟਰਿੱਪ ‘ਤੇ $30 ਤੋਂ $40 ਤੱਕ ਦੀ ਬਚਤ ਕਰ ਸਕਣਗੇ।

Leave a Reply

Your email address will not be published. Required fields are marked *