ਸੇਫਸਵਿਮ ਲੋਕਾਂ ਨੂੰ ਸ਼ਾਰਕਾਂ ਦੇ ਕਾਰਨ ਦੋ ਟੌਰੰਗਾ ਬੀਚਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ। ਓਮਾਨੂ ਬੀਚ ਅਤੇ ਪਾਪਾਮੋਆ ਬੀਚ ਲਈ ਖਤਰਨਾਕ ਸਥਿਤੀਆਂ ਦੀਆਂ ਚਿਤਾਵਨੀਆਂ ਵੈੱਬਸਾਈਟ ‘ਤੇ ਦਿਖਾਈਆਂ ਗਈਆਂ ਹਨ।
ਹਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਿਸ ਕਿਸਮ ਦੀਆਂ, ਜਾਂ ਕਿੰਨੀਆਂ ਸ਼ਾਰਕਾਂ ਵੇਖੀਆਂ ਗਈਆਂ ਹਨ।