ਜੇਕਰ ਤੁਹਾਡੇ ਕੋਲ ਇਲੈਕਟ੍ਰਿਕ ਗੱਡੀ ਹੈ ਤਾਂ ਇਹ ਖ਼ਬਰ ਧਿਆਨ ਨਾਲ ਪੜ ਲਿਓ ਕਿਉਂਕ 1 ਅਪ੍ਰੈਲ ਤੋਂ ਸਲਾਨਾ $1000 ਦੇ ਕਰੀਬ ਦਾ ਭੁਗਤਾਨ ਕਰਨਾ ਪਏਗਾ| ਦਰਅਸਲ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ 1 ਅਪ੍ਰੈਲ ਤੋਂ ਕੀਤੇ ਜਾ ਰਹੇ ਬਦਲਾਅ ਦੇ ਮੁਤਾਬਿਕ ਰੋਡ ਯੂਜ਼ਰ ਚਾਰਜ ਲੱਗੇਗਾ| ਈਵੀ ਗੱਡੀਆਂ ਨੂੰ ਇਸ ਲਈ $76 ਪ੍ਰਤੀ 1000 ਕਿਲੋਮੀਟਰ + ਐਡਮਿਨ ਫੀਸ ਵੀ ਏਡਾ ਕਰਨੀ ਪਵੇਗੀ|
