[gtranslate]

ਕਿਰਾਏ ਦੇ ਅਪਾਰਟਮੈਂਟ ‘ਚ ਖੁਦ ਵੀ ਕਿਰਾਏਦਾਰ ਰੱਖੀ ਬੈਠਾ ਸੀ ਕਿਰਾਏਦਾਰ, ਇੰਝ ਫੜੀ ਗਈ ਮਾਲਕ ਨਾਲ ਕੀਤੀ ਚਲਾਕੀ

Other tenants the tenant

ਆਕਲੈਂਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਆਕਲੈਂਡ ਦੀ ਕਵੇ ਸਟਰੀਟ ਵਿਖੇ ਥਾਮਸ ਮੋਰਟਨ ਨਾਮ ਦੇ ਵਿਅਕਤੀ ਨੇ 2022 ਵਿੱਚ ਆਪਣਾ ਇੱਕ ਅਪਾਰਟਮੈਂਟ ਜੁਨ ਸੁਗੀਤਾ ਨੂੰ ਕਿਰਾਏ ‘ਤੇ ਦਿੱਤਾ ਸੀ, ਮਾਲਕ ਨੇ ਇਸ ਅਪਾਰਟਮੈਂਟ ‘ਚ ਸਿਰਫ ਉਸਨੂੰ ਇੱਕਲੇ ਰਹਿਣ ਦੀ ਇਜਾਜਤ ਸੀ। ਪਰ ਇੱਥੇ ਹੈਰਾਨੀ ਵਾਲੀ ਗੱਲ ਇਹ ਕਿ ਜਦੋਂ ਇੰਸਪੈਕਸ਼ਨ ਹੋਈ ਤਾਂ ਮਾਲਕ ਨੂੰ ਪਤਾ ਲੱਗਿਆ ਕਿ ਉਸਦੇ ਸਿੰਗਲ ਬੈਡਰੂਮ ਅਪਾਰਟਮੈਂਟ ਵਿੱਚ ਉਸਦੇ ਰੱਖੇ ਕਿਰਾਏਦਾਰ ਤੋਂ ਬਿਨਾਂ 3 ਹੋਰ ਕਿਰਾਏਦਾਰ ਰਹਿ ਰਹੇ ਸਨ, ਇੰਨਾਂ ਹੀ ਨਹੀਂ ਕਿਰਾਏਦਾਰ ਉਨ੍ਹਾਂ ਤੋਂ ਕਿਰਾਇਆ ਵੀ ਲੈ ਰਹਿਆ ਸੀ। ਇਸੇ ਮਾਮਲੇ ਸਬੰਧੀ ਹੁਣ ਕਿਰਾਏਦਾਰ ਨੂੰ $1000 ਹਰਜਾਨੇ ਵਜੋਂ ਮਾਲਕ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਨਾਲ ਹੀ ਟਿਨੈਸੀ ਐਗਰੀਮੈਂਟ ਵੀ ਖਤਮ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *