ਬੁੱਧਵਾਰ ਰਾਤ ਦੇ ਲੋਟੋ ਪਾਵਰਬਾਲ ਡਰਾਅ ਵਿੱਚ ਇੱਕ ਟਿਕਟ ਨੇ $10.5 ਮਿਲੀਅਨ ਜਿੱਤੇ ਹਨ। ਸਾਹਮਣੇ ਆਈ ਜਾਣਕਾਰੀ ਮੁਤਾਬਿਕ ਜਿੱਤਣ ਵਾਲੀ ਟਿਕਟ ਮਾਈਲੋਟੋ ‘ਤੇ ਆਕਲੈਂਡ ਦੇ ਇੱਕ ਖਿਡਾਰੀ ਨੂੰ ਵੇਚੀ ਗਈ ਸੀ। ਇੱਕ ਹੋਰ ਟਿਕਟ ਨੇ ਵੱਡੇ ਜੇਤੂ $500,000 ਘਰ ਲੈ ਕੇ ਲੋਟੋ ਫਸਟ ਡਿਵੀਜ਼ਨ ਨੂੰ ਸਾਂਝਾ ਕੀਤਾ ਹੈ। ਉਹ ਟਿਕਟ ਮੋਟੋਰੂਆ ਫੋਰ ਸਕੁਆਇਰ, ਨਿਊ ਪਲਾਈਮਾਊਥ ਤੋਂ ਖਰੀਦੀ ਗਈ ਸੀ।
