ਨਿਊਜ਼ੀਲੈਂਡ ‘ਚ ਵੱਸਦੇ ਭਾਰਤੀਆਂ ਖਾਸਕਰ ਆਕਲੈਂਡ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰਤੀ ਕੌਂਸੁਲੇਟ ਦਾ ਆਰਜੀ ਦਫਤਰ ਇਸ ਸਮੇਂ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ, ਆਕਲੈਂਡ ਤੋਂ ਚਲਾਇਆ ਜਾ ਰਿਹਾ ਹੈ। ਇੱਥੇ ਆਮ ਲੋਕਾਂ ਨੂੰ ਕਈ ਸੇਵਾਵਾਂ ਮਿਲ ਰਹੀਆਂ ਹਨ। ਦੱਸ ਦੇਈਏ ਇੱਥੇ ਦਫਤਰ ਦੇ ਸਟਾਫ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਜਿਸਦੇ ਨਤੀਜੇ ਕਾਰਨ ਸੇਵਾਵਾਂ ‘ਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਦਫਤਰ ‘ਚ – Police Clearance Certificate (for foreign passport holders). – Police Clearance Certificate for traffic convictions/Taxi License/Passenger endorsement (for foreign passport holders). – Attestation of the affidavit, Declaration or Powers of Attorney. – Confirmation of Driving license particulars. – Application for re-issue of International Driving Permit (IDP). – Affidavit needed from parents when applying for a child’s Passport in India. – Life Certificates & Attestation of pension papers of pensioners. – NRI (Non-Resident Indian) Certificate. – Certificate required for transportation of body/ashes back to India. – Registration of death of an Indian national. – Attestation of Company/Trade documents. – Attestation of Documents. – Liquor Permit. ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਹੋਰ ਕੰਮ ਹੈ ਤਾਂ ਤੁਸੀਂ ਉਨ੍ਹਾਂ ਸੇਵਾਵਾਂ ਲਈ ਵੈਲਿੰਗਟਨ ਸਥਿਤ ਦਫਤਰ ਨਾਲ ਸੰਪਰਕ ਕਰ ਸਕਦੇ ਹੋ।