[gtranslate]

ਕਰਿਸ਼ਮਾ ਤੰਨਾ ਨੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਕਰਵਾਇਆ ਵਿਆਹ, ਦੇਖੋ ਜੋੜੀ ਦੀਆਂ ਖ਼ੂਬਸੂਰਤ ਤਸਵੀਰਾਂ

karishma tanna and varun bangera wedding

ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਵੀ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਨੇ ਮੁੰਬਈ ਦੇ ਪੌਸ਼ ਬਾਂਦਰਾ ਇਲਾਕੇ ‘ਚ ਸਥਿਤ ਫਾਈਵ ਸਟਾਰ ਹੋਟਲ ‘ਤਾਜ ਲੈਂਡ’ ‘ਚ ਆਪਣੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਦੇ ਸੱਤ ਫੇਰੇ ਲਏ ਹਨ। ਹਲਕੇ ਗੁਲਾਬੀ ਰੰਗ ਦੀ ਵੈਡਿੰਗ ਡਰੈੱਸ ‘ਚ ਦੁਲਹਨ ਬਣੀ ਕਰਿਸ਼ਮਾ ਤੰਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ।

karishma tanna and varun bangera wedding

 

karishma tanna and varun bangera wedding

ਇਸ ਤੋਂ ਪਹਿਲਾਂ ਕਰਿਸ਼ਮਾ ਨੇ ਆਪਣੇ ਮਹਿੰਦੀ ਫੰਕਸ਼ਨ ਅਤੇ ਹਲਦੀ ਫੰਕਸ਼ਨ ਦੇ ਨਾਲ ਪ੍ਰੀ-ਵੈਡਿੰਗ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਕਰਿਸ਼ਮਾ ਦੇ ਪਤੀ ਵਰੁਣ ਇੱਕ ਕਾਰੋਬਾਰੀ ਹਨ। ਉਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਰਿਸ਼ਤੇ ਨੂੰ ਲੈ ਕੇ ‘ਖੁਸ਼ਖਬਰੀ’ ਦਿੱਤੀ ਸੀ।

Leave a Reply

Your email address will not be published. Required fields are marked *