[gtranslate]

ਭਾਰਤ ਤੋਂ ਕ੍ਰਾਈਸਟਚਰਚ ਪਰਿਵਾਰ ਨੂੰ ਮਿਲਣ ਆਏ ਬਜ਼ੁਰਗ ਦਾ ਕ/ਤ.ਲ ਕਰਨ ਵਾਲੇ ਦੀ ਘਟਾਈ ਗਈ ਸ./ਜ਼ਾ !

Jayden Kahi gets home detention

ਕ੍ਰਾਈਸਟਚਰਚ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਭਾਰਤ ਤੋਂ ਆਪਣੇ ਪਰਿਵਾਰ ਨੂੰ ਮਿਲਣ ਆਏ ਬਜ਼ੁਰਗ ਦਾ ਕਤਲ ਕਰਨ ਵਾਲੇ ਦੀ ਸਜ਼ਾ ਘਟਾਈ ਗਈ ਹੈ। ਇੱਕ ਰਿਪੋਰਟ ਅਨੁਸਾਰ ਮੇਵਾ ਸਿੰਘ ਇੱਥੇ ਇੱਕ ਬੱਚੇ ਦੀ ਮੱਦਦ ਕਰ ਰਹੇ ਸੀ ਜੋ ਬੱਚਾ ਪਾਰਕ ‘ਚ ਇਕੱਲਿਆਂ ਘੁੰਮ ਰਿਹਾ ਸੀ ਪਰ ਇਸੇ ਦੌਰਾਨ ਬੱਚੇ ਦਾ ਪਿਓ ਜਿਸ ਦਾ ਨਾਮ ਜੇਡਨ ਰੇਅ ਕਾਲ ਸੀ ਉੱਥੇ ਪਹੁੰਚ ਗਿਆ ਤੇ ਉਸਨੇ ਮੇਵਾ ਸਿੰਘ ਨੂੰ ਬੱਚੇ ਨੂੰ ਅਗਵਾਹ ਕਰਨ ਵਾਲਾ ਸਮਝਿਆ ਤੇ ਉਨ੍ਹਾਂ ਦੇ ਮੂੰਹ ਤੇ ਮੁੱਕਾ ਜੜ ਦਿੱਤਾ, ਇਸ ਕਾਰਨ ਮੇਵਾ ਸਿੰਘ ਜ਼ਖਮੀ ਹੋ ਗਏ ਤੇ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਮਗਰੋਂ ਜੇਡਨ ਨੂੰ 2 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ ਪਰ ਹੁਣ ਇਸ ਸਜ਼ਾ ‘ਤੇ ਦੁਬਾਰਾ ਸੁਣਵਾਈ ਕਰਦਿਆਂ ਇਸ ਸਜ਼ਾ ਨੂੰ ਜਿਆਦਾ ਦੱਸਿਆ ਗਿਆ ਤੇ ਘਟਾ ਕੇ 11 ਮਹੀਨੇ ਦੀ ਹੋਮ ਡਿਟੈਂਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *