Infrastructure ਨੂੰ ਲੈ ਕਿ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਅੱਜ ਇੱਕ ਅਹਿਮ ਬਿੱਲ ਪਾਸ ਕਰ ਦਿੱਤਾ ਗਿਆ ਹੈ। ਆਰ ਐਮ ਏ ਮਨਿਸਟਰ ਕ੍ਰਿਸ ਬਿਸ਼ਪ ਤੇ ਰੀਜਨਲ ਡਵੈਲਪਮੈਂਟ ਮਨਿਸਟਰ ਸ਼ੈਨ ਜੋਨਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਇਸ ਬਿੱਲ ਦੀ ਪਹਿਲੀ ਰੀਡਿੰਗ ਤੋਂ ਬਾਅਦ ਇਸ ਨੂੰ ਇਨਵਾਇਰਮੈਂਟ ਕਮੇਟੀ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਮਗਰੋਂ ਦੇਸ਼ ‘ਚ Infrastructure ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਮਾਨਤਾ ਮਿਲਿਆ ਕਰੇਗੀ।
![](https://www.sadeaalaradio.co.nz/wp-content/uploads/2024/03/IMG-20240307-WA0001-950x505.jpg)