[gtranslate]

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੱਡੀ ਕਾਰਵਾਈ, ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ, ਕਈ ਹੋਰ ਵੀ ਨੇ ਨਿਸ਼ਾਨੇ ‘ਤੇ ! ਜਾਣੋ ਕਿਉਂ ?

Immigration new zealand's big operation

ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਓਵਰਸਟੇਅ ਕਰਨ ਵਾਲੇ ਪ੍ਰਵਾਸੀਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਇੱਕ ਪੰਜਾਬੀ ਨੌਜਵਾਨ ‘ਤੇ ਸਖਤ ਕਾਰਵਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਨੈਲਸਨ ਤੋਂ ਗ੍ਰਿਫਤਾਰ ਇੱਕ ਪੰਜਾਬੀ ਨੌਜਵਾਨ ਨੂੰ 16 ਨਵੰਬਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਿਕ ਪਹਿਲਾ ਨੌਜਵਾਨ ਨੂੰ ਕਸਟੱਡੀ ‘ਚ ਰੱਖਿਆ ਗਿਆ ਸੀ ਫਿਰ ਅਦਾਲਤ ‘ਚ ਪੇਸ਼ ਕਰਨ ਮਗਰੋਂ ਭਾਰਤ ਡਿਪੋਰਟ ਕਰ ਦਿੱਤਾ। ਉੱਥੇ ਹੀ ਕਈ ਹੋਰ ਓਵਰਸਟੇਅਰ ਵੀ ਇਮੀਗ੍ਰੇਸ਼ਨ ਦੀ ਰਡਾਰ ‘ਤੇ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *