ਇਸ ਸਮੇਂ ਆਕਲੈਂਡ ‘ਚ ਸੈਂਕੜੇ ਘਰ ਬਿਜਲੀ ਤੋਂ ਬਿਨਾਂ ਸਮਾਂ ਕੱਟਣ ਲਈ ਮਜ਼ਬੂਰ ਹਨ। ਵੈਕਟਰ ਦਾ ਆਊਟੇਜ ਮੈਪ ਦਿਖਾਉਂਦਾ ਹੈ ਕਿ ਸ਼ਹਿਰ ਦੇ ਪੱਛਮ ਅਤੇ ਉੱਤਰੀ ਪੱਛਮ ਦੋਵੇ ਵਿੱਚ ਉਪਨਗਰ ਪ੍ਰਭਾਵਿਤ ਹਨ, ਜਿਸ ਵਿੱਚ ਕੋਟਸਵਿਲੇ, ਡੇਅਰੀ ਫਲੈਟ, ਹੁਈਆ, ਪਰਾਉ ਅਤੇ ਲੈਂਗਹੋਮ ਇਲਾਕੇ ਸ਼ਾਮਿਲ ਹਨ।