[gtranslate]

ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਵੱਡੀ ਖ਼ਬਰ, Palmerston North ਵਿਖੇ ਲੱਗਣ ਜਾ ਰਿਹਾ ਮੁਫ਼ਤ ਚੈੱਕਅਪ ਕੈਂਪ, ਜਾਣੋ ਟਾਈਮ ਸਣੇ ਸਾਰੀ ਡਿਟੇਲ

free checkup camp to be held

ਨਿਊਜ਼ੀਲੈਂਡ ਅਤੇ ਪਾਮਰਸਟਨ ਉੱਤਰੀ ‘ਚ ਵੱਸਦੇ ਭਾਈਚਾਰੇ ਲਈ ਇੱਕ ਅਹਿਮ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੁਰਦੁਆਰਾ ਸ਼੍ਰੀ ਫਤਿਹ ਸਾਹਿਬ 444 ਬੋਟੈਨੀਕਲ ਰੋਡ, ਪਾਮਰਸਟਨ ਉੱਤਰੀ ਵਿਖੇ 19 ਅਕਤੂਬਰ (ਸ਼ਨੀਵਾਰ) ਸ਼ਾਮ 6:00-8:00 ਵਜੇ, ਦਿਨ 2 – 20 ਅਕਤੂਬਰ (ਐਤਵਾਰ) ਦੁਪਹਿਰ 1:30-3:30 ਵਜੇ ਤੱਕ ਮੁਫ਼ਤ ਹੋਮਿਓਪੈਥੀ ਕੈਂਪ ਦਾ ਹਾਰਮੋਨੀ ਹੋਮਿਓਪੈਥੀ ਦੁਆਰਾ ਲਗਵਾਇਆ ਜਾ ਰਿਹਾ ਹੈ। ਇਹ ਕੈਂਪ ਹੋਮਿਓਪੈਥੀ ਨੂੰ ਫੈਲਾਉਣ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਹੈ। ਇਸ ਦੌਰਾਨ ਮਾਹਿਰ ਡਾ: ਜਸਵੀਰ ਕੌਰ ਬੀ.ਐਚ.ਐਮ. ਐਸ (ਭਾਰਤ), ਆਰ.ਸੀ. ਹੋਮ (NZ) ਵੱਲੋਂ ਅਗਵਾਈ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਇਸ ਕੈਂਪ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ। ਉੱਥੇ ਹੀ ਗੁਰਦੁਆਰਾ ਸ਼੍ਰੀ ਫਤਿਹ ਸਾਹਿਬ ਕਮੇਟੀ ਵੱਲੋਂ ਵੀ ਇਸ ਉਪਰਾਲੇ ਲਈ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ। ਰਜਿਸਟ੍ਰੇਸ਼ਨ ਲਈ ਤੁਸੀਂ ਅੱਗੇ ਦਿੱਤੇ ਸੰਪਰਕ ਨੰਬਰ ‘ਤੇ ਸੰਪਰਕ ਕਰ ਸਕਦੇ ਹੋ।
ਡਾ: ਜਸਵੀਰ ਕੌਰ 02040171167
ਮਨਜੀਤ ਸਿੰਘ ਚਾਵਲਾ 0221335018
ਈਮੇਲ: jasvir@harmonyhomeopathy.co.nz
ਵੈੱਬਸਾਈਟ: www.harmonyhomeopathy.co.nz
ਓ.ਓ

ਜਿਨ੍ਹਾਂ ਸੰਗਤਾਂ ਨੂੰ ਲੋੜ ਹੈ, ਉਹ ਇਨ੍ਹਾਂ ਕੈਂਪਾਂ ਦਾ ਲਾਹਾ ਜਰੂਰ ਲੈਣ।

Leave a Reply

Your email address will not be published. Required fields are marked *