ਨਿਊਜ਼ੀਲੈਂਡ ‘ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੀ ਰਾਤ ਆਕਲੈਂਡ ‘ਚ ਇੱਕ ਵਾਰ ਫਿਰ ਚੋਰਾਂ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਉੱਥੇ ਹੀ ਪੁਲਿਸ ਨੇ ਇਨ੍ਹਾਂ ਚੋਰੀਆਂ ਮਗਰੋਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੀ ਘਟਨਾ ਬੋਟੈਨੀ ਆਰਡੀ ਵਿੱਚ ਇੱਕ ਵਪਾਰਕ ਕੰਪਲੈਕਸ ‘ਚ 1.20 ਵਜੇ ਦੀ ਕਰੀਬ ਵਾਪਰੀ ਸੀ।
