[gtranslate]

ਆਕਲੈਂਡ ਦੀ ਕੰਪਨੀ ਨੂੰ ਕਰਮਚਾਰੀ ਦੀ ਤਨਖਾਹ ਦੱਬਣੀ ਪਈ ਮਹਿੰਗੀ, ERA ਨੇ ਕੀਤੀ ਇਹ ਵੱਡੀ ਕਾਰਵਾਈ !

era fined to nz construction company

ਆਕਲੈਂਡ ਦੀ ਇੱਕ ਕੰਪਨੀ ਨੂੰ 1 ਕਰਮਚਾਰੀ ਦੀ ਤਨਖਾਹ ਦੱਬਣੀ ਕਾਫੀ ਮਹਿੰਗੀ ਪਈ ਹੈ। ਦਰਅਸਲ ਕੰਪਨੀ ਨੂੰ $125,000 ਦਾ ਜੁਰਮਾਨਾ ਲਗਾਇਆ ਗਿਆ ਹੈ। ਐਸ ਡੀ ਸੀ ਆਈ ਸੀ ਐਨ ਜੈਡ ਕੰਸਟਰਕਸ਼ਨ ਕੰਪਨੀ ਨੂੰ ਇਹ ਜੁਰਮਾਨਾ ਈ ਆਰ ਏ (ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ) ਵੱਲੋਂ ਕੀਤਾ ਗਿਆ ਹੈ। ਦਰਅਸਲ ਇੱਕ ਕਰਮਚਾਰੀ ਨੇ ਕੰਪਨੀ ‘ਤੇ ਹੋਲੀਡੇਅ ਪੇਅ ਤੇ ਸੈਲਰੀ ਨਾ ਦੇਣ ਦੇ ਇਲਜਾਮ ਲਗਾਏ ਸੀ। ਇਸੇ ਮਾਮਲੇ ਦੀ ਸੁਣਵਾਈ ਦੌਰਾਨ ਕੰਪਨੀ ਨੂੰ ਈ ਆਰ ਏ (ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ) ਦੇ ਵੱਲੋਂ ਇਹ ਜੁਰਮਾਨਾ ਕੀਤਾ ਗਿਆ ਹੈ।

Leave a Reply

Your email address will not be published. Required fields are marked *