ਦੱਖਣੀ ਤਰਨਾਕੀ ਦੇ ਨੌਰਮਨਬੀ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਕੇ ਉੱਤੇ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 10.40 ਵਜੇ ਦੇ ਕਰੀਬ ਮਾਵਿਟੀਵਿਟੀ ਰੋਡ ‘ਤੇ ਦੋ ਵਾਹਨਾਂ ਦੀ ਟੱਕਰ ਹੋਈ ਸੀ। ਸ਼ੁੱਕਰਵਾਰ ਦੁਪਹਿਰ ਨੂੰ ਕੇਟੇਨ ਰੋਡ ਅਤੇ ਗੋਰ ਸਟਰੀਟ ‘ਤੇ ਡਾਇਵਰਸ਼ਨ ਜਾਰੀ ਰਿਹਾ।
![crash in south taranaki](https://www.sadeaalaradio.co.nz/wp-content/uploads/2023/04/688d5f4d-9bdb-482e-b2ea-1beb73ad062c-950x499.jpg)