ਨਿਊਜ਼ੀਲੈਂਡ ‘ਚ ਕੋਰੋਨਾ ਦੀ ਮਾਰ ਅਜੇ ਵੀ ਜਾਰੀ ਹੈ। ਇਸ ਹਫਤੇ ਕੋਵਿਡ 19 ਦੇ ਕੇਸ ਪਿਛਲੇ ਹਫ਼ਤੇ ਤੋਂ ਵਧੇ ਹਨ। ਨਿਊਜ਼ੀਲੈਂਡ ‘ਚ ਇੱਕ ਹਫ਼ਤੇ ਤੋਂ ਐਤਵਾਰ ਤੱਕ ਕੋਵਿਡ -19 ਦੇ 1248 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਵਾਇਰਸ ਕਾਰਨ 12 ਹੋਰ ਮੌਤਾਂ ਹੋਈਆਂ ਹਨ। ਉੱਥੇ ਹੀ ਹਸਪਤਾਲ ਵਿੱਚ 77 ਮਰੀਜ਼ ਸਨ।