ਪਿਛਲੇ ਸਮੇਂ ਦੌਰਾਨ ਚਰਚਾ ‘ਚ ਰਹੀ ਐਕਰੀਡੇਟਡ ਇਮਪਲਾਇਰ ਵੀਜਾ ਸ੍ਰੇਣੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ AEWV ‘ਚ ਕਈ ਬਦਲਾਅ ਕਰਨ ਜਾ ਰਹੀ ਹੈ। ਇਹ ਬਦਲਾਅ 6 ਨਵੰਬਰ ਤੋਂ ਕੀਤੇ ਜਾਣਗੇ। ਇੱਕ ਰਿਪੋਰਟ ਅਨੁਸਾਰ ਬਦਲਾਅ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਮਾਲਕ ਕਾਰੋਬਾਰ ਵੇਚਦਾ ਹੈ ਜਾਂ ਕਾਰੋਬਾਰ ਨੂੰ ਰੀਸਟਰਕਚਰ ਕਰਦਾ ਹੈ ਭਾਵ ਮਾਲਕ ਬਦਲਦਾ ਹੈ, ਪਰ ਤੁਹਾਡਾ ਨੌਕਰੀ ਵਾਲਾ ਅਹੁਦਾ ਤੇ ਥਾਂ ਓਹੀ ਹਨ ਤਾਂ ਤੁਹਾਨੂੰ ਆਪਣਾ ਵੀਜਾ ਜਾਇਜ ਰੱਖਣ ਲਈ ‘ਜੋਬ ਚੇਂਜ’ ਲਾਜਮੀ ਅਪਲਾਈ ਕਰਨਾ ਪਏਗਾ ਪਏਗਾ। ਹਾਲਾਂਕਿ ਨਵੇਂ ਮਾਲਕ ਨੂੰ ਵੀ ਜੋਬ ਚੈੱਕ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਪਏਗੀ। ਹੋਰ ਜਾਣਕਾਰੀ ਲਈ ਅੱਗੇ ਦਿੱਤੇ ਲਿੰਕ ‘ਤੇ ਕਰੋ –
