ਸੈਂਟਰਲ ਵੈਲਿੰਗਟਨ ਵਿੱਚ ਇੱਕ ਖਾਲੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿੱਚ ਧੂੰਆਂ ਫੈਲ ਗਿਆ ਹੈ। ਗੁਜ਼ਨੀ ਸਟ੍ਰੀਟ ‘ਤੇ ਲੱਗੀ ਅੱਗ ਤੀ ਆਰੋ ਦੇ ਪ੍ਰਸਿੱਧ ਕੈਫੇ ਕਸਟਮ ਦੇ ਕੋਲ ਹੈ। ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਕਈ ਫਾਇਰ ਟਰੱਕ ਮੌਕੇ ‘ਤੇ ਮੌਜੂਦ ਹਨ। ਉਨ੍ਹਾਂ ਲੋਕਾਂ ਨੂੰ ਗੁਜ਼ਨੀ ਅਤੇ ਕਿਊਬਾ ਸਟਰੀਟ ਖੇਤਰਾਂ ਤੋਂ ਬਚਣ ਲਈ ਕਿਹਾ ਹੈ।
