[gtranslate]

ਅੱਧੀ ਰਾਤ ਨੂੰ ਆਕਲੈਂਡ ‘ਚ ਵਾਪਰਿਆ ਵੱਡਾ ਹਾ./ਦ./ਸਾ, 1 ਘਰ ‘ਚ ਜਾ ਵੜੀ ਕਾਰ

Car crashes into Auckland home

ਇਸ ਸਮੇਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਕ ਕਾਰ ਦੇ 1 ਘਰ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ,ਇਹ ਹਾਦਸਾ ਆਕਲੈਂਡ ਦੇ Mangere East ਵਿੱਚ ਵਾਪਰਿਆ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 12.40 ਵਜੇ ਮੈਸੀ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਟੱਕਰ ਦੇ ਸਮੇਂ ਘਰ ‘ਚ ਕੋਈ ਮੌਜੂਦ ਨਹੀਂ ਸੀ। ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਪੁੱਛਗਿੱਛ ਜਾਰੀ ਸੀ।

Leave a Reply

Your email address will not be published. Required fields are marked *