ਨਿਊਜ਼ੀਲੈਂਡ ਦੇ ਗੁਆਂਢੀ ਮੁਲਕ ਨੇ ਕੀਵੀਆਂ ਦੇ ਲਈ ਜਿੱਥੇ ਸਫ਼ਰ ਸੁਖਾਲਾ ਕਰ ਦਿੱਤਾ ਹੈ, ਉੱਥੇ ਹੀ ਆਸਟ੍ਰੇਲੀਆ ਆਉਣ ਵਾਲੇ ਬਾਕੀ ਯਾਤਰੀਆਂ ਨੂੰ ਵੀ ਜਲਦ ਖੁਸ਼ਖਬਰੀ ਮਿਲਣ ਜਾ ਰਹੀ ਹੈ। ਦਰਅਸਲ ਆਸਟ੍ਰੇਲੀਆ ਬਾਰਡਰ ਫੋਰਸ ਨੇ ਬਾਰਡਰ ਕਰੋਸਿੰਗ ਨੂੰ ਆਧੁਨਿਕ ਕਰਨ ਲਈ ਇਨਕਮਿੰਗ ਪੈਸੇਂਜਰ ਕਾਰਡ (ਆਈ ਪੀ ਸੀ) ਨੂੰ ਡੀਜੀਟਲ ਕਰਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ ਅਹਿਮ ਗੱਲ ਹੈ ਕਿ ਇਸ ਦੀ ਸ਼ੁਰੂਆਤ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਣ ਵਾਲੇ ਯਾਤਰੀਆਂ ਤੋਂ ਕੀਤੀ ਗਈ ਹੈ। ਇਸਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਹੁਣ ਯਾਤਰਾ ਤੋਂ 24 ਘੰਟੇ ਪਹਿਲਾਂ ਵੀ ਇਹ ਡਿਜੀਟਲ ਆਈ ਪੀ ਸੀ ਭਰ ਸਕਦੇ ਹੋ ਤੇ ਯਾਤਰਾ ਦੌਰਾਨ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚ ਸਕਦੇ ਹੋ। ਹੋਰ ਜਾਣਕਾਰੀ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ
https://www.abf.gov.au/newsroom-subsite/Pages/Launch-of-digital-incoming-passenger-card-pilot-brings-trans-Tasman-travel-closer-to-the-future.aspx?fbclid=IwY2xjawGGXx9leHRuA2FlbQIxMAABHYXgJKn36GcqFBllcZo9rXXX4HGSZ1y5O6MhngEObuuRvohSs9zbwAsm6w_aem_SzHNzCPZeDvnELKhMJAtBQ