[gtranslate]

ਸਟਾਰ ਫੁੱਟਬਾਲਰ ਲਿਓਨਲ ਮੈਸੀ ਨੂੰ ਹੋਇਆ ਕੋਰੋਨਾ, PSG ਕਲੱਬ ਨੇ ਕੀਤੀ ਪੁਸ਼ਟੀ

football legend lionel messi tests positive

ਅਰਜਨਟੀਨਾ ਦਾ ਸਟਾਰ ਫੁੱਟਬਾਲਰ ਲਿਓਨਲ ਮੈਸੀ ਵੀ ਕਰੋਨਾ ਦੀ ਚਪੇਟ ‘ਚ ਆ ਗਿਆ ਹੈ। ਲਿਓਨਲ ਮੈਸੀ ਨੇ ਸੋਮਵਾਰ ਨੂੰ ਫ੍ਰੈਂਚ ਕੱਪ ‘ਚ ਆਪਣੇ ਕਲੱਬ PSG ਲਈ ਮੈਚ ਖੇਡਣਾ ਸੀ, ਜਿਸ ਕਾਰਨ ਪਹਿਲੇ ਕੋਵਿਡ ਟੈਸਟ ‘ਚ ਉਨ੍ਹਾਂ ਦੀ ਰਿਪੋਰਟ ਪੌਜੇਟਿਵ ਆਈ ਹੈ। PSG ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਦੇ ਕੁੱਲ ਚਾਰ ਖਿਡਾਰੀ ਕੋਰੋਨਾ ਪੌਜੇਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚ ਮੈਸੀ ਦਾ ਨਾਮ ਵੀ ਸ਼ਾਮਿਲ ਹੈ।

ਜਦਕਿ ਨੇਮਾਰ ਜੂਨੀਅਰ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਲਿਓਨਲ ਮੈਸੀ ਤੋਂ ਇਲਾਵਾ ਜੋ ਹੋਰ ਖਿਡਾਰੀ ਕੋਰੋਨਾ ਪੌਜੇਟਿਵ ਆਏ ਹਨ, ਉਨ੍ਹਾਂ ਵਿਚ Juan Bernat, Sergio Rico, Nathan Bitumazala ਦੇ ਨਾਮ ਸ਼ਾਮਿਲ ਹਨ। ਜਦਕਿ ਨੇਮਾਰ ਜੂਨੀਅਰ ਨੈਗੇਟਿਵ ਪਾਏ ਗਏ ਹਨ।

Leave a Reply

Your email address will not be published. Required fields are marked *