ਆਕਲੈਂਡ ਦੇ ਭਾਰਤ ਦੇ ਕੌਂਸਲੇਟ ਜਨਰਲ ਦਫਤਰ ਦੇ ਵੱਲੋਂ ਭਾਰਤੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਦਫਤਰ ਨੇ ਆਪਣੀਆਂ ਸੇਵਾਵਾ ਦੇ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦਫਤਰ ‘ਚ ਆਕਲੈਂਡ, ਨੌਰਥਲੈਂਡ ਤੇ ਵਾਇਕਾਟੋ ਇਲਾਕੇ ਦੇ ਰਿਹਾਇਸ਼ੀ ਆਪਣੀਆਂ ਐਪਲੀਕੇਸ਼ਨਾਂ ਜਮਾਂ ਕਰਵਾ ਸਕਦੇ ਹਨ। ਇਸ ਦਫਤਰ ‘ਚ Passport fresh issue/renewal/emergency certificate , Renunciation/cancellation/surrender of Indian citizenship/passport, Attestation of documents, Affidavit of a parent when applying for a child &s passport in India, Police Clearance Certificate (PCC), Birth certificate (on a passport basis), Registration of birth, NRI (Non-Resident Indian) certificate, Life certificates for pensioners, Death certificates & certificates for transporting mortal remains/ashes to India, Liquor permits. ਤੁਹਾਨੂੰ ਦੱਸ ਦੇਈਏ ਕਿ ਸਬਮਿਸ਼ਨ ਆਫ ਐਪਲੀਕੇਸ਼ਨ ਦਾ ਸਮਾਂ ਸਵੇਰੇ 9.30 ਤੋਂ 12.30 ਵਜੇ ਤੱਕ ਹੋਵੇਗਾ, ਪਬਲਿਕ ਇਨਕੁਆਈਰੀਜ਼ ਦਾ ਸਮਾਂ ਸਵੇਰੇ 9.30 ਤੋਂ 12.30 ਵਜੇ ਤੱਕ ਅਤੇ ਡਾਕੁਮੈਂਟ ਕੁਲੈਕਸ਼ਨ ਦਾ ਸਮਾਂ ਸ਼ਾਮ 4 ਵਜੇ ਤੋਂ 5 ਵਜੇ ਤੱਕ ਹੋਏਗਾ।
ਆਨਲਾਈਨ ਅਪਲਾਈ ਕਰਨ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ।
https://www.hciwellington.gov.in/page/consular-services/