ਬੀਤੀ ਰਾਤ ਵੈਲਿੰਗਟਨ ਨੇੜੇ ਬਹੁਤ ਸਾਰੇ ਕੀਵੀਆਂ ਨੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਜੀਓਨੇਟ ਨੇ ਕਿਹਾ ਕਿ ਭੂਚਾਲ ਰਾਜਧਾਨੀ ਦੇ ਦੱਖਣ-ਪੱਛਮ ਵਿੱਚ 15 ਕਿਲੋਮੀਟਰ ਦੂਰ ਰਾਤ 11.38 ਵਜੇ ਆਇਆ ਸੀ। ਰਿਪੋਰਟ ਮੁਤਾਬਿਕ 17,000 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਜਿਓਨੈੱਟ ਦੇ ਨਕਸ਼ੇ ਮੁਤਾਬਿਕ ਭੂਚਾਲ ਦੇ ਕੇਂਦਰ ਤੋਂ ਬਹੁਤ ਦੂਰ ਤੱਕ ਝਟਕੇ ਮਹਿਸੂਸ ਕੀਤੇ ਗਏ ਹਨ। ਕੋਮੈਂਟ ਕ ਦੱਸੋ ਕੀ ਤੁਸੀਂ ਵੀ ਮਹਿਸੂਸ ਕੀਤੇ ਸੀ ਝਟਕੇ ?
https://x.com/geonet/status/1820430286368412101