[gtranslate]

ਆਸਟ੍ਰੇਲੀਆ ਤੋਂ ਸੈਲਾਨੀਆਂ ਲਈ ਆਈ ਵੱਡੀ ਖ਼ਬਰ, ਜਲਦ ਖ਼ਤਮ ਹੋ ਸਕਦਾ ਇਹ ਵੱਡਾ ਨਿਯਮ

Scrapping Australia’s incoming passenger card

ਆਸਟ੍ਰੇਲੀਆ ਘੁੰਮਣ ਆਉਣ ਵਾਲੇ ਯਾਤਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਸਟ੍ਰੇਲੀਆਈ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਇੱਕ ਰਿਪੋਰਟ ਜਾਰੀ ਕਰਕੇ ਪੈਸੇਂਜਰ ਕਾਰਡ ਦੀ ਲੋੜ ਨੂੰ ਖਤਮ ਕਰਨ ਲਈ ਕਿਹਾ ਹੈ। ਰਿਪੋਰਟ ‘ਚ ਟੂਰੀਜ਼ਮ ਨੂੰ ਵਧਾਵਾ ਦੇਣ ਲਈ ਯਾਤਰੀਆਂ ਨੂੰ ਤਣਾਅ ਦੇਣ ਵਾਲੇ ਅਜਿਹੇ ਤਰੀਕਿਆਂ ਨੂੰ ਖਤਮ ਕਰ, $50 ਬਿਲੀਅਨ ਦਾ ਵਧੇਰੇ ਰੈਵੇਨਿਊ ਟੂਰੀਜ਼ਮ ਇੰਡਸਟਰੀ ਤੋਂ ਪੈਦਾ ਕਰਨ ਦੀ ਗੱਲ ਆਖੀ ਗਈ ਹੈ। ਜ਼ਿਕਰਯੋਗ ਹੈ ਕਿ ਅਜੇ ਜਦੋਂ ਵੀ ਕੋਈ ਯਾਤਰੀ ਆਸਟ੍ਰੇਲੀਆ ਘੁੰਮਣ-ਫਿਰਣ ਆਉਂਦਾ ਹੈ ਤਾਂ ਯਾਤਰੀਆਂ ਨੂੰ ਪੈਸੇਂਜਰ ਕਾਰਡ ਭਰਨ ਦੀ ਲੋੜ ਹੁੰਦੀ ਹੈ

Leave a Reply

Your email address will not be published. Required fields are marked *