ਨਿਊਜ਼ੀਲੈਂਡ ਨੇ ਭਾਰਤ ਨਾਲ ਵਪਾਰ ਨੂੰ ਹੁੰਗਾਰਾ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਨਿਊਜ਼ੀਲੈਂਡ ਦੇ ਟਰੇਡ ਮਨਿਸਟਰ ਟੋਡ ਮੈਕੇਲੇਅ ਅਗਸਤ ‘ਚ ਭਾਰਤ ਦੀ ਯਾਤਰਾ ਕਰਨਗੇ ਤੇ ਇਸ ਫੇਰੀ ਦੌਰਾਨ ਉਹ ਭਾਰਤ ਦੇ ਟਰੇਡ ਮਨਿਸਟਰ ਪਿਯੁਸ਼ ਗੋਇਲ ਨਾਲ ਮੁਲਾਕਾਤ ਕਰਨਗੇ। ਖਾਸ ਗੱਲ ਇਹ ਹੈ ਕਿ ਦੋਵਾਂ ਆਗੂਆਂ ਵਿਚਕਾਰ ਚੌਥੀ ਵਾਰ ਮੁਲਾਕਾਤ ਹੋਵੇਗੀ। ਟੋਡ ਮੈਕੇਲੇਅ ਨੇ ਪਿਯੁਸ਼ ਗੋਇਲ ਨੂੰ ਲੋਕ ਸਭਾ ਚੋਣਾ ‘ਚ ਮਿਲੀ ਜਿੱਤ ਲਈ ਖਾਸਤੌਰ ‘ਤੇ ਵਧਾਈ ਵੀ ਦਿੱਤੀ ਸੀ।
![trade minister of nz](https://www.sadeaalaradio.co.nz/wp-content/uploads/2024/07/WhatsApp-Image-2024-07-22-at-8.43.52-AM-950x534.jpeg)