Electricity ਅਥਾਰਟੀ ਵੱਲੋਂ ਜਲਦ ਹੀ ਲੋਕਾਂ ਲਈ ਇੱਕ ਨਵੀਂ ਵੈੱਬਸਾਈਟ ਸ਼ੁਰੂ ਕੀਤੀ ਜਾਵੇਗੀ। ਇਸ ਵੈੱਬਸਾਈਟ ਦੇ ਨਾਲ ਨਿਊਜ਼ੀਲੈਂਡ ਵਾਸੀਆਂ ਨੂੰ ਸਿੱਧਾ ਫਾਇਦਾ ਮਿਲੇਗਾ। ਦਰਅਸਲ ਇਸ ਵੈੱਬਸਾਈਟ ਨਾਲ ਫਾਇਦਾ ਇਹ ਮਿਲੇਗਾ ਕਿ ਬਿਜਲੀ ਦੇ ਬਿੱਲਾਂ ‘ਤੇ ਲੋਕ ਕੁੱਝ ਬਚਤ ਕਰ ਸਕਣਗੇ। ਕਿਉਂਕ ਵੈੱਬਸਾਈਟ ਜ਼ਰੀਏ ਤੁਸੀਂ ਵੱਖੋ-ਵੱਖ ਕੰਪਨੀਆਂ ਦੇ ਪਲਾਨ ਅਤੇ ਬਿਜਲੀ ਦੇ ਰੇਟਾਂ ਦੀ ਜਾਣਕਾਰੀ ਲੈ ਸਕਦੇ ਹੋ ਜਿਸ ਨਾਲ ਤੁਸੀਂ ਆਪਣੇ ਹਿਸਾਬ ਅਨੁਸਾਰ ਸਸਤੇ ਪਲਾਨ ਲੈ ਸਕਦੇ ਹੋ।
![big relief on electricity bills](https://www.sadeaalaradio.co.nz/wp-content/uploads/2024/07/WhatsApp-Image-2024-07-10-at-5.00.29-PM-950x534.jpeg)