[gtranslate]

ਖੁਸ਼ਖਬਰੀ ! ਆਕਲੈਂਡ ‘ਚ ਜਲਦ ਖੁੱਲਣ ਜਾ ਰਿਹਾ ਕੌਂਸਲੇਟ ਦਫਤਰ, ਜਾਣੋ ਕੌਣ ਬਣੇਗਾ Consulate General of India !

consulate general of india in auckland

ਆਕਲੈਂਡ ਸਣੇ ਨਿਊਜ਼ੀਲੈਂਡ ਵੱਸਦੇ ਭਾਰਤੀਆਂ ਲਈ ਇੱਕ ਖੁਸ਼ਖਬਰੀ ਹੈ। ਭਾਰਤੀਆਂ ਨੂੰ ਹੁਣ ਖੱਜਲ ਖੁਆਰ ਨਹੀਂ ਹੋਣਾ ਪਏਗਾ ਕਿਉਂਕ ਇਸ ਸਾਲ ਦੇ ਅਖੀਰ ਤੱਕ ਆਕਲੈਂਡ ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਕੌਂਸਲੇਟ ਖੁੱਲਣ ਜਾ ਰਿਹਾ ਹੈ। ਡਾਕਟਰ ਮਦਨ ਮੋਹਨ ਸੇਠੀ ਨੂੰ ਭਾਰਤ ਸਰਕਾਰ ਨੇ ਆਕਲੈਂਡ ਲਈ ਕੌਂਸਲੇਟ ਜਨਰਲ ਆਫ ਇੰਡੀਆ ਵੀ ਐਲਾਨ ਦਿੱਤਾ ਹੈ। ਆਕਲੈਂਡ ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਇਸ ਕੌਂਸਲੇਟ ਦੇ ਖੁੱਲਣ ਨਾਲ ਭਾਰਤੀਆਂ ਦੇ ਕਈ ਕੰਮ ਬਿਨਾਂ ਖੱਜਲ ਖੁਆਰੀ ਦੇ ਅਤੇ ਘੱਟ ਸਮੇਂ ‘ਚ ਹੋ ਜਾਇਆ ਕਰਨਗੇ।

Leave a Reply

Your email address will not be published. Required fields are marked *