[gtranslate]

ਨੌਕਰੀ ਦੀ ਭਾਲ ਕਰ ਰਹੇ ਨਿਊਜ਼ੀਲੈਂਡ ਵਾਸੀਆਂ ਲਈ ਵੱਡੀ ਖ਼ਬਰ, ਇਹਨਾਂ ਖੇਤਰਾਂ ‘ਚ ਮਿਲੇਗਾ ਤੁਹਾਨੂੰ ਕੰਮ ! ਸ਼ੇਅਰ ਕਰ ਪਹੁੰਚਾ ਦਿਓ ਲੋੜਵੰਦਾਂ ਤੱਕ

job vacancies in new zealand

ਜੇਕਰ ਤੁਸੀ ਨਿਊਜ਼ੀਲੈਂਡ ਦੇ ਵਾਸੀ ਹੋ ਅਤੇ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ। ਦਰਅਸਲ ਟਰੇਡ ਮੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਾਰਚ ਤਿਮਾਹੀ ਲਈ ਨਿਊਜੀਲੈਂਡ ਦੇ ਕਾਰੋਬਾਰੀਆਂ ਨੇ 11.7 ਫੀਸਦੀ ਵਧੇਰੇ ਨੌਕਰੀਆਂ ਦੇ ਇਸ਼ਤਿਹਾਰ ਦਿੱਤੇ ਹਨ। ਇਹ ਇਸ਼ਤਿਹਾਰ ਐਗਰੀਕਲਚਰ, ਹੋਰਟੀਕਲਚਰ ਤੇ ਹੋਸਪੀਟੇਲਟੀ ਸੈਕਟਰ ਨਾਲ ਸਬੰਧਿਤ ਨੌਕਰੀਆਂ ਦੇ ਹਨ। ਹੁਣ ਇੱਥੇ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਹੈ ਕਿ ਬਿਨੈਕਾਰਾਂ ਦੀ ਗਿਣਤੀ ‘ਚ ਵੀ 15.4 ਫੀਸਦੀ ਦਾ ਵਾਧਾ ਹੋਇਆ ਜਿਸ ਵਿੱਚ ਜਿਆਦਾਤਰ ਪ੍ਰਵਾਸੀ ਕਰਮਚਾਰੀਆਂ ਦੀ ਗਿਣਤੀ ਮੰਨੀ ਜਾ ਰਹੀ ਹੈ।

Likes:
0 0
Views:
1307
Article Categories:
New Zeland News

Leave a Reply

Your email address will not be published. Required fields are marked *