ਦੁਨੀਆ ਭਰ ’ਚ ਆਪਣੇ ਗੀਤਾਂ ਰਾਹੀਂ ਸੱਭਿਆਚਾਰ ਦਾ ਰੰਗ ਫੈਲਾਉਣ ਵਾਲੇ ਸੂਫੀ ਗਾਇਕ ਯਾਨੀ ਕਿ ਸਤਿੰਦਰ ਸਰਤਾਜ ਹੁਣ ਨਿਊਜ਼ੀਲੈਂਡ ‘ਚ ਰੌਣਕਾਂ ਲਾਉਣ ਲਈ ਤਿਆਰ ਹਨ। ਸਤਿੰਦਰ ਸਰਤਾਜ ਇਸ ਸਾਲ ਮਈ ਮਹੀਨੇ ‘ਚ ਸ਼ੋਅ ਲਾਉਣ ਲਈ ਨਿਊਜ਼ੀਲੈਂਡ ਪਹੁੰਚ ਰਹੇ ਹਨ। ਦੱਸ ਦੇਈਏ ਕਿ ਸਤਿੰਦਰ ਸਰਤਾਜ ਦਾ ਇਹ ਸ਼ੋਅ Firdaus Production In Association ਅਤੇ ਰੇਡੀਓ ਸਾਡੇ ਆਲਾ ਦੀ ਪੇਸ਼ਕਸ਼ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਦੱਸ ਦੇਈਏ ਕਿ ਸਤਿੰਦਰ ਸਰਤਾਜ ਦਾ ਸ਼ੋਅ 11 ਮਈ ਨੂੰ ਸ਼ਾਮ 7 ਵਜੇ Trust Arena Auckland ਵਿਖੇ ਹੋਵੇਗਾ ਤੇ ਇਸ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਹ ਵੀ ਵਾਜਬ ਰੇਟਾਂ ‘ਤੇ। ਟਿਕਟਾਂ ਦੇ ਲਈ ਤੁਸੀ ਪੋਸਟਰ ਉੱਪਰ ਦਿੱਤੇ ਗਏ ਬਾਰ ਕੋਡ ਨੂੰ ਵੀ ਸਕੈਨ ਕਰ ਸਕਦੇ ਹੋ। ਟਿਕਟਾਂ ਅਤੇ sponsorship ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀ 64 21 865 117 ਤੇ WWW.SATINDERSARTAAJ.COM ‘ਤੇ ਸੰਪਰਕ ਕਰ ਸਕਦੇ ਹੋ। ਜਿਸ ਦੀ ਜਾਣਕਾਰੀ ਤੁਸੀ ਰੇਡੀਓ ਸਾਡੇ ਆਲਾ ਦੇ ਫੇਸਬੁੱਕ ਪੇਜ ਤੋਂ ਵੀ ਲੈ ਸਕਦੇ ਹੋ।
ਉੱਥੇ ਹੀ Punjab Wala Grand Indian Buffet Sweet & Restaurant Christchurch, Akia Immigration, Super Bazaar House of Spice,India Mini Mart Papatoetoe ਅਤੇ Indo Spice World ਦਾ ਵੀ ਇਸ ਪ੍ਰੋਗਰਾਮ ਨੂੰ ਕਰਵਾਉਣ ‘ਚ ਵਿਸ਼ੇਸ ਸਹਿਯੋਗ ਹੈ।