ਨਿਊਜ਼ੀਲੈਂਡ ਨੂੰ ਦੁਨੀਆਂ ਦੇ ਖੁਸ਼ਹਾਲ ਦੇਸ਼ਾਂ ਦੀ ਸੂਚੀ ਮਾਮਲੇ ‘ਚ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਦੁਨੀਆਂ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਮਾਮਲੇ ‘ਚ ਨਿਊਜ਼ੀਲੈਂਡ ਦਾ ਨਾਮ ਸ਼ਾਮਿਲ ਨਹੀਂ ਹੈ। ਯਾਨੀ ਕਿ ਨਿਊਜ਼ੀਲੈਂਡ ਟੋਪ 10 ਦੇਸ਼ਾਂ ਦੀ ਸੂਚੀ ਚੋਂ ਬਾਹਰ ਹੋ ਗਿਆ ਹੈ। 140 ਦੇਸ਼ਾਂ ਦੀ ਇਸ ਸੂਚੀ ਨਿਊਜ਼ੀਲੈਂਡ 11ਵੇਂ ਨੰਬਰ ‘ਤੇ ਹੈ। ਦੱਸ ਦੇਈਏ ਕਿ ਫਿਨਲੈਂਡ ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਹੈ ਜਦਕਿ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ 10ਵੇਂ ਨੰਬਰ ‘ਤੇ। ਇਸ ਸੂਚੀ ਵਿੱਚ ਪਹਿਲੇ 10 ਦੇਸ਼ਾਂ ਦੇ ਨਾਮ ਇਸ ਤਰਾਂ ਹਨ – Finland, Denmark, Iceland, Sweden, Israel, Netherlands, Norway, Luxembourg, Switzerland, Australia ।
![in world happiness index of 2024](https://www.sadeaalaradio.co.nz/wp-content/uploads/2024/03/WhatsApp-Image-2024-03-20-at-3.52.41-PM-950x534.jpeg)