[gtranslate]

ਸੈਂਟਰਲ ਵੈਲਿੰਗਟਨ ‘ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪੂਰੇ ਇਲਾਕੇ ‘ਚ ਹੋਇਆ ਧੂੰਆਂ ਹੀ ਧੂੰਆਂ

central wellington blanketed in smoke

ਸੈਂਟਰਲ ਵੈਲਿੰਗਟਨ ਵਿੱਚ ਇੱਕ ਖਾਲੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿੱਚ ਧੂੰਆਂ ਫੈਲ ਗਿਆ ਹੈ। ਗੁਜ਼ਨੀ ਸਟ੍ਰੀਟ ‘ਤੇ ਲੱਗੀ ਅੱਗ ਤੀ ਆਰੋ ਦੇ ਪ੍ਰਸਿੱਧ ਕੈਫੇ ਕਸਟਮ ਦੇ ਕੋਲ ਹੈ। ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਕਈ ਫਾਇਰ ਟਰੱਕ ਮੌਕੇ ‘ਤੇ ਮੌਜੂਦ ਹਨ। ਉਨ੍ਹਾਂ ਲੋਕਾਂ ਨੂੰ ਗੁਜ਼ਨੀ ਅਤੇ ਕਿਊਬਾ ਸਟਰੀਟ ਖੇਤਰਾਂ ਤੋਂ ਬਚਣ ਲਈ ਕਿਹਾ ਹੈ।

Leave a Reply

Your email address will not be published. Required fields are marked *