ਜੇਕਰ ਤੁਸੀ ਆਕਲੈਂਡ ਰਹਿੰਦੇ ਹੋ ਅਤੇ ਕੋਈ ਨੌਕਰੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਨੌਕਰੀ ਪ੍ਰਾਪਤ ਕਰਨ ਦਾ ਇੱਕ ਸੁਨਿਹਰੀ ਮੌਕਾ ਹੈ। ਦਰਅਸਲ ਨੌਕਰੀ ਦਾ ਇਹ ਮੌਕਾ ਤੁਹਾਨੂੰ ਕਿਤੇ ਹੋਰ ਨਹੀਂ ਸਗੋਂ ਆਕਲੈਂਡ ਏਅਰਪੋਰਟ ‘ਤੇ ਮਿਲੇਗਾ। ਰਿਪੋਰਟਾਂ ਅਨੁਸਾਰ ਇਸ ਵੇਲੇ ਆਕਲੈਂਡ ਏਅਰਪੋਰਟ ‘ਤੇ ਕਈ ਅਸਾਮੀਆਂ ਖਾਲੀ ਹਨ। ਇੰਨ੍ਹਾਂ ਅਸਾਮੀਆਂ ਦੇ ਵਿੱਚ ਕਲਿੱਕ ਐਂਡ ਕੁਲੈਕਟ ਅਸੀਸਟੈਂਟ ਤੋਂ ਲੈਕੇ ਪ੍ਰੋਜੈਕਟ ਮੈਨੇਜਰ ਅਤੇ ਕਮਿਊਨਿਕੇਸ਼ਨ ਅਡਵਾਈਜ਼ਰ ਸ਼ਾਮਿਲ ਹਨ। ਜੇਕਰ ਤੁਸੀ ਵੀ ਆਕਲੈਂਡ ਏਅਪੋਰਟ ‘ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਲਿਖੇ ਲਿੰਕ ‘ਤੇ ਕਲਿਕ ਕਰ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ।
https://www.seek.co.nz/Auckland-Airport-jobs/at-this-company