[gtranslate]

ਨੈਸ਼ਨਲ ਪਾਰਟੀ ਦਾ ਵੱਡਾ ਐਲਾਨ, ਨਿਊਜੀਲੈਂਡ ਵਾਸੀਆਂ ਲਈ ਮੁਫਤ ਕੀਤਾ ਜਾਵੇਗਾ ਕੈਂਸਰ ਦਾ ਇਲਾਜ

cancer treatment will be free

ਨਿਊਜੀਲੈਂਡ ‘ਚ ਜਿਵੇ ਜਿਵੇ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ ਓਦਾਂ ਵਾਅਦਿਆਂ ਦਾ ਦੌਰ ਵੀ ਜਾਰੀ ਹੈ। ਇਸ ਦੌਰਾਨ ਹੁਣ ਨੈਸ਼ਨਲ ਪਾਰਟੀ ਨੇ ਦੇਸ਼ ਦੇ ਲੋਕਾਂ ਨਾਲ ਵੱਡਾ ਵਾਅਦਾ ਕਰਦਿਆਂ ਐਲਾਨ ਕੀਤਾ ਹੈ ਕਿ ਜੇ ਅਸੀਂ ਸੱਤਾ ‘ਚ ਆਏ ਤਾਂ ਕੈਂਸਰ ਦੀਆਂ 13 ਬਿਮਾਰੀਆਂ ਦਾ ਇਲਾਜ ਨਿਊਜੀਲੈਂਡ ਵਾਸੀਆਂ ਨੂੰ ਮੁਫਤ ਕਰ ਦਿੱਤਾ ਜਾਵੇਗਾ। ਇਹ ਵਾਅਦਾ ਪਾਰਟੀ ਪ੍ਰਧਾਨ ਕ੍ਰਿਸਟੋਫਰ ਲਕਸਨ ਦੇ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਪਾਰਟੀ ਦਾ ਇਹ ਐਲਾਨ ਲੋਕਾਂ ਨੂੰ ਲੁਭਾਉਣ ਵਿੱਚ ਕਿੰਨਾ ਕੁ ਕਾਮਯਾਬ ਰਹੇਗਾ ਇਹ ਤਾਂ ਆਉਣ ਵਾਲਾ ਵਖਤ ਹੀ ਦੱਸੇਗਾ।

13 ਕੈਂਸਰ ਦੇ ਇਲਾਜ ਨੈਸ਼ਨਲ ਦੀ ਯੋਜਨਾ ਹੇਠ ਲਿਖੇ ਅਨੁਸਾਰ ਫੰਡ ਦੇਵੇਗੀ:

Osimertinib for lung cancer – first-line therapy
Osimertinib for lung cancer – second-line therapy
Atezolizumab with bevacizumab for liver cancer
Cetuximab or panitumumab for bowel cancer – first-line therapy
Cetuximab for bowel cancer – second-line therapy
Nivolumab with ipilimumab for kidney cancer – first-line therapy
Nivolumab for kidney cancer – second-line therapy
Axitinib for kidney cancer – second-line therapy
Pembrolizumab for bladder cancer
Nivolumab for head and neck cancer
Nivolumab or pembrolizumab for melanoma (adjuvant)
Dabrafenib with trametinib for melanoma (adjuvant)
BRAF/MEK inhibitors for melanoma (unresectable)

Leave a Reply

Your email address will not be published. Required fields are marked *