[gtranslate]

ਨਿਊਜੀਲੈਂਡ ‘ਚ ਹੋਰ ਮਹਿੰਗਾ ਹੋਵੇਗਾ ਤੇਲ ! ਪਰ ਇੰਨਾਂ ਥਾਵਾਂ ਤੋਂ ਅੱਜ ਵੀ ਪਵਾ ਸਕਦੇ ਹੋ ਸਸਤਾ ਤੇਲ, ਆਪਣੇ ਯਾਰਾਂ ਦੋਸਤਾਂ ਨਾਲ ਵੀ ਕਰ ਦਿਓ ਸ਼ੇਅਰ

petrol prices will rise across new zealand

ਮੰਤਰੀ ਡੇਵਿਡ ਪਾਰਕਰ ਦਾ ਕਹਿਣਾ ਹੈ ਕਿ ਇੱਕ ਪ੍ਰਸਤਾਵ ਦੇ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਪੈਟਰੋਲ ਟੈਕਸਾਂ ਵਿੱਚ 12 ਸੈਂਟ ਪ੍ਰਤੀ ਲੀਟਰ ਵਾਧਾ ਕੀਤਾ ਜਾਵੇਗਾ, ਜਿਸ ਕਾਰਨ ਟਰਾਂਸਪੋਰਟ ਫੰਡਿੰਗ ਲਈ ਇੱਕ “ਰਿਕਾਰਡ” ਵਾਧਾ ਹੋਵੇਗਾ। ਈਂਧਨ ਦੀ ਐਕਸਾਈਜ਼ ਡਿਊਟੀ ਆਖਰੀ ਵਾਰ ਜੁਲਾਈ 2020 ਵਿੱਚ ਵਧਾਈ ਗਈ ਸੀ। ਇਹ ਵਰਤਮਾਨ ਵਿੱਚ ਲਗਭਗ 70 ਸੈਂਟ ਪ੍ਰਤੀ ਲੀਟਰ ਹੈ। ਅਹਿਮ ਗੱਲ ਹੈ ਕਿ ਸਰਕਾਰ ਵੱਲੋਂ ਪੈਟਰੋਲ ‘ਤੇ ਸਬਸਿਡੀ ਖਤਮ ਕੀਤੇ ਜਾਣ ਤੋਂ ਬਾਅਦ ਕਈ ਥਾਵਾਂ ‘ਤੇ ਪੈਟਰੋਲ ਦਾ ਭਾਅ $3 ਪ੍ਰਤੀ ਲਿਟਰ ਦਾ ਅੰਕੜਾ ਪਾਰ ਕਰ ਚੁੱਕਿਆ ਹੈ। ਮੁੱਲ ‘ਚ ਵਾਧੇ ਦਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਪਰ ਅੱਜ ਅਸੀਂ ਤੁਹਾਨੂੰ ਕੁੱਝ ਉਨ੍ਹਾਂ ਪੈਟਰੋਲ ਪੰਪਾਂ ਬਾਰੇ ਦੱਸਾਂਗੇ ਜਿੱਥੇ ਤੁਸੀ ਸਸਤੇ ਮੁੱਲ ‘ਚ ਪੈਟਰੋਲ ਪਵਾ ਸਕਦੇ ਹੋ

Auckland: Waitomo Epsom – $2.78 Caltex Epsom – $2.84 Mobil Epsom – $2.84 Pak’nSave Mt Albert – $2.88 Gull Rosebank East – $2.88

Wellington : Waitomo Petone – $2.64 Waitomo Johnsonville – $2.65 Waitomo Tinakori – $2.66

Christchurch : NPD Hornby – $2.63 Tasman Fuels Springs Rd – $2.63 NPD Ferry and Port Hills Rd – $2.64 McKeown Barbados St – $2.64

Palmerston North : NPD Rangitikei – $2.59 New World Pioneer – $2.59 Pak’nSave Palmerston North – $2.59 Waitomo Palmerston North and Fitzherbert – $2.63 Hokowhitu Fuel – $2.63

Tauranga {: ak’nSave Papamoa – $2.63 Waitomo Hewletts Rd – $2.68 Gull Hewletts Rd – $2.71

Hamilton : NPD Te Rapa – $2.62 New World Te Rapa – $2.63 KLD St Andrews – $2.64

Invercargill : NPD North Rd and Invercargill – $2.70 Allied Tramway Motors and Invercargill – $2.70 RD Petroleum Invercargill – $2.70

Queenstown, Dunedin, Nelson, New Plymouth, Napier ਅਤੇ Rotorua ਵਰਗੇ ਸ਼ਹਿਰਾਂ ‘ਚ ਵੀ ਤੁਸੀ ਕਈ ਥਾਵਾਂ ਤੋਂ ਸਸਤਾ ਤੇਲ ਪਵਾ ਸਕਦੇ ਹੋ।

Leave a Reply

Your email address will not be published. Required fields are marked *