ਆਕਲੈਂਡ ਦੀ ਕੁਈਨ ਸਟ੍ਰੀਟ ਸ਼ਨੀਵਾਰ ਨੂੰ ਪਾਣੀ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਆਕਲੈਂਡ ਦੀ ਕੁਈਨ ਸਟ੍ਰੀਟ ਦੇ ਹੇਠਾਂ ਪਾਣੀ ਦੀ ਮੇਨ ਸਪਲਾਈ ਲੀਕ ਹੋ ਗਈ ਹੈ। ਇਸ ਸਬੰਧੀ ਮੇਅਰ ਵੇਨ ਬ੍ਰਾਊਨ ਨੇ ਕਿਹਾ ਕਿ ਕਾਉਂਸਿਲ ਸਟਾਫ ਫਾਇਰ ਅਤੇ ਐਮਰਜੈਂਸੀ ਨਾਲ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਪੁਸ਼ਟੀ ਕੀਤੀ ਸੀ ਕਿ ਇਹ ਪੀਣ ਵਾਲਾ ਪਾਣੀ ਸੀ ਜੋ ਫੈਲ ਰਿਹਾ ਸੀ ਨਾ ਕਿ ਗੰਦਾ ਪਾਣੀ। ਸਫਾਈ ਜਾਰੀ ਹੈ, ਅਤੇ ਬ੍ਰਾਊਨ ਨੇ ਕਿਹਾ ਕਿ ਉਹ ਜਾਂਚ ਕਰਨਗੇ ਕਿ ਅਜਿਹਾ ਕਿਉਂ ਹੋਇਆ।
Broken water main at the bottom of Queen St, my staff are working with Fire and Emergency. They have confirmed it is drinking water and not sewage. Clean up is in progress. I will be investigating why this happened. pic.twitter.com/X3ObvNvd79
— Mayor Wayne Brown (@MayorWayneBrown) August 4, 2023