ਨਿਊਜ਼ੀਲੈਂਡ ਵਿੱਚ ਪਿਛਲੇ ਹਫ਼ਤੇ ਵਿੱਚ ਕੋਵਿਡ-19 ਦੇ 3764 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 24 ਹੋਰ ਮੌਤਾਂ ਹੋਈਆਂ ਹਨ। ਨਵੇਂ ਕੇਸਾਂ ਵਿੱਚੋਂ, 1844 ਮੁੜ ਸੰਕਰਮਣ ਦੇ ਮਾਮਲੇ ਸਨ ਜੋ ਅੱਧੇ ਮਾਮਲਿਆਂ ਦੇ ਕਰੀਬ ਹਨ। ਇਸ ਦੌਰਾਨ ਇੱਕ ਸੌ-ਉੰਨੀ ਲੋਕ ਹਸਪਤਾਲ ਵਿੱਚ ਹਨ ਅਤੇ ਤਿੰਨ ਇੰਟੈਂਸਿਵ ਕੇਅਰ ਅਧੀਨ ਹਨ। ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ ਘੱਟ ਕੇ 535 ਹੋ ਗਈ ਹੈ। ਪਿਛਲੇ ਹਫ਼ਤੇ 4332 ਨਵੇਂ ਮਾਮਲੇ ਸਾਹਮਣੇ ਸਨ ਆਏ ਅਤੇ 13 ਹੋਰ ਮੌਤਾਂ ਹੋਈਆਂ ਸਨ।
![3764 new cases of covid reported](https://www.sadeaalaradio.co.nz/wp-content/uploads/2023/07/47e5eda1-5913-4b5b-a2a6-9db8e9906022-950x499.jpg)