[gtranslate]

ਅਰਸ਼ਦੀਪ ਸਿੰਘ ਦੇ ਤੂਫਾਨ ‘ਚ ਉੱਡੀ ਕੋਲਕਾਤਾ ਨਾਈਟ ਰਾਈਡਰਜ਼, ਪੰਜਾਬ ਕਿੰਗਜ਼ ਨੇ DLS ਨਿਯਮ ਤਹਿਤ ਜਿੱਤ ਕੀਤੀ ਦਰਜ

pbks beat kkr via dls method

IPL 2023 ਦਾ ਦੂਜਾ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ ਹੈ। ਸ਼ਨੀਵਾਰ (01 ਅਪ੍ਰੈਲ) ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਡਕਵਰਥ ਅਤੇ ਲੁਈਸ ਵਿਧੀ ਤਹਿਤ ਸੱਤ ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਪੰਜਾਬ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਜਦੋਂ ਉਸ ਦਾ ਸਕੋਰ ਸੱਤ ਵਿਕਟਾਂ ‘ਤੇ 146 ਦੌੜਾਂ ਸੀ ਤਾਂ ਮੀਂਹ ਆ ਗਿਆ ਅਤੇ ਖੇਡ ਸ਼ੁਰੂ ਨਹੀਂ ਹੋ ਸਕੀ। ਪੰਜਾਬ ਕਿੰਗਜ਼ ਦੀ ਜਿੱਤ ਦੇ ਹੀਰੋ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਰਹੇ, ਜਿਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ।

Likes:
0 0
Views:
292
Article Categories:
Sports

Leave a Reply

Your email address will not be published. Required fields are marked *