[gtranslate]

ਇਸ ਮਹੀਨੇ ਨਿਊਜ਼ੀਲੈਂਡ ਦਾ ਦੌਰਾ ਕਰੇਗੀ Princess Anne PM ਹਿਪਕਿਨਜ਼ ਨੇ ਕਹੀ ਆਹ ਗੱਲ

ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਐਲਾਨ ਕੀਤਾ ਹੈ ਕਿ ਰਾਜਕੁਮਾਰੀ ਐਨੀ ਇਸ ਮਹੀਨੇ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਹੈ। ਹਿਪਕਿਨਜ਼ ਦਾ ਕਹਿਣਾ ਹੈ ਕਿ ਉਹ ਇੱਕ ਦਹਾਕੇ ਪਹਿਲਾਂ ਉਨ੍ਹਾਂ ਦੀ ਆਖਰੀ ਫੇਰੀ ਤੋਂ ਬਾਅਦ ਸ਼ਾਹੀ ਵਾਪਸੀ ਦਾ ਆਓਟੇਰੋਆ ‘ਚ ਸਵਾਗਤ ਕਰਨ ਲਈ ਕਾਫੀ ਉਤਸਾਹਿਤ ਹਨ। ਐਨੀ ਦੇ ਨਾਲ ਉਨ੍ਹਾਂ ਦੇ ਪਤੀ ਵਾਈਸ ਐਡਮਿਰਲ ਸਰ ਟਿਮ ਲਾਰੇਂਸ ਵੀ ਹੋਣਗੇ।

Leave a Reply

Your email address will not be published. Required fields are marked *