[gtranslate]

ਕ੍ਰਾਈਸਟਚਰਚ ਵਿੱਚ ਪੁਲਿਸ ਦੀ ਕਾਰ ਚੋਰੀ ਕਰਨ ਦੇ ਮਾਮਲੇ ‘ਚ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ

man arrested over stolen police car

ਕ੍ਰਾਈਸਟਚਰਚ ਦੇ ਇੱਕ ਵਿਅਕਤੀ ਨੂੰ ਸ਼ਨੀਵਾਰ ਸਵੇਰੇ ਪੁਲਿਸ ਦੀ ਇੱਕ ਕਾਰ ਚੋਰੀ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਸ਼ਨੀਵਾਰ ਸਵੇਰੇ 7.50 ਵਜੇ ਹੂਨ ਹੇਅ ਵਿੱਚ ਇੱਕ ਘਟਨਾ ਦੌਰਾਨ ਕਾਰ ਚੋਰੀ ਹੋ ਗਈ ਸੀ; ਇਸ ਨੂੰ ਬਾਅਦ ਵਿੱਚ ਸਵੇਰੇ 8.05 ਵਜੇ ਦੇ ਕਰੀਬ ਸੇਂਟ ਐਲਬਨਸ ਵਿੱਚ ਛੱਡਿਆ ਹੋਇਆ ਪਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਅੱਜ ਸਵੇਰੇ ਕਈ ਸਰਚ ਵਾਰੰਟ ਲਏ ਜਾਣ ਤੋਂ ਬਾਅਦ 28 ਸਾਲਾ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ। ਹੁਣ ਉਹ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਲਦੀ ਹੀ ਅਦਾਲਤ ਵਿੱਚ ਪੇਸ਼ ਹੋਵੇਗਾ। ਚੋਰੀ ਕੀਤੀ ਗਈ ਗੱਡੀ, ਇੱਕ ਪੁਲਿਸ ਡੌਗ ਹੈਂਡਲਰ patrol ਕਾਰ, ਹੂੰ ਹੇ ਵਿੱਚ ਇੱਕ ਘਟਨਾ ਦਾ ਜਵਾਬ ਦੇ ਰਹੀ ਸੀ।

Leave a Reply

Your email address will not be published. Required fields are marked *