[gtranslate]

ਅਦਕਾਰਾ ਲਾਰਾ ਦੱਤਾ ਨੂੰ ਹੋਇਆ ਕੋਰੋਨਾ, BMC ਨੇ ਘਰ ਨੂੰ ਪੂਰੀ ਤਰ੍ਹਾਂ ਕੀਤਾ ਸੀਲ

lara dutta turns corona positive

ਲਾਰਾ ਦੱਤਾ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਨਜ਼ਰ ਆ ਰਹੀ ਹੈ। ਲਾਰਾ ਦੱਤਾ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਲਾਰਾ ਦੱਤਾ ਕੋਰੋਨਾ ਪੌਜੇਟਿਵ ਹੋ ਗਈ ਹੈ। ਲਾਰਾ ਦੱਤਾ COVID-19 ਨਾਲ ਸੰਕਰਮਿਤ ਹੋਣ ਵਾਲੀ ਨਵੀਨਤਮ ਮਸ਼ਹੂਰ ਹਸਤੀ ਹੈ। ਬੀਐਮਸੀ ਅਧਿਕਾਰੀਆਂ ਨੇ ਲਾਰਾ ਦੇ ਘਰ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਉਸ ਖੇਤਰ ਨੂੰ ‘ਮਾਈਕਰੋ ਕੰਟੇਨਮੈਂਟ ਜ਼ੋਨ’ ਘੋਸ਼ਿਤ ਕੀਤਾ ਹੈ। ਬੀਐਮਸੀ ਨੇ ਲਾਰਾ ਦੇ ਘਰ ਦੇ ਬਾਹਰ ਪੋਸਟਰ ਵੀ ਚਿਪਕਾਏ ਹਨ।

Leave a Reply

Your email address will not be published. Required fields are marked *