ਹਰਿਆਣਾ ਦੇ ਰਾਜ ਭਵਨ ਵਿੱਚ ਵੀਰਵਾਰ ਨੂੰ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਹੋਲੀ ਮਿਲਣ ਸਮਾਰੋਹ ਕਰਵਾਇਆ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ-ਦੂਜੇ ਨੂੰ ਖੂਬ ਗੁਲਾਲ ਲਗਾਇਆ। ਇਸਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਵੀ ਮੁਲਾਕਾਤ ਕੀਤੀ ਗਈ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਸੀ.ਐੱਮ. ਮਾਨ ਨੂੰ ਗੁਲਦਸਤਾ ਭੇਟ ਕੀਤਾ।
मुख्यमंत्री श्री मनोहर लाल ने पंजाब के मुख्यमंत्री श्री @BhagwantMann को तिलक लगाकर होली के पर्व की बधाई एवं शुभकामनाएँ दीं। दोनों मुख्यमंत्री हरियाणा राजभवन में आयोजित होली मिलन समारोह में शिरकत करने पहुँचे थे। pic.twitter.com/aAaxWlSMM3
— CMO Haryana (@cmohry) March 17, 2022