[gtranslate]

ਮੰਦਭਾਗੀ ਖ਼ਬਰ : ਹੈਮਿਲਟਨ ‘ਚ ਇੱਕ 8 ਸਾਲ ਦੇ ਬੱਚੇ ਦਾ ਕੀਤਾ ਗਿਆ ਕ/ਤ./ਲ !

8-year-old dies in Hamilton incident

ਨਿਊਜ਼ੀਲੈਂਡ ‘ਚ ਆਏ ਦਿਨ ਹੀ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ। ਹੁਣ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੈਮਿਲਟਨ ‘ਚ ਇੱਕ 8 ਸਾਲ ਦੇ ਬੱਚੇ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸਥਾਨਕ ਰਿਪੋਰਟ ਅਨੁਸਾਰ ਬੇਡਰ ਕਮਿਊਨਿਟੀ ‘ਚ ਹੋਏ ਇੱਕ ਝਗੜੇ ‘ਚ ਕੁੱਲ 3 ਜਣੇ ਜ਼ਖਮੀ ਹੋਏ ਸਨ, ਜਿਨ੍ਹਾਂ ‘ਚੋਂ 8 ਸਾਲ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਨੇ ਹਰ ਇੱਕ ਵਿਅਕਤੀ ਦਾ ਦਿਲ ਝਿੰਜੋੜ ਕੇ ਰੱਖ ਦਿੱਤਾ ਹੈ।

Leave a Reply

Your email address will not be published. Required fields are marked *