[gtranslate]

ਭੂਚਾਲ ਕਾਰਨ ਕੰਬੀ ਨਿਊਜ਼ੀਲੈਂਡ ਦੀ ਰਾਜਧਾਨੀ, ਝਟਕਿਆ ਨੇ ਅੱਧੀ ਰਾਤ ਨੂੰ ਜਗਾਏ ਲੋਕ, ਕੀ ਤੁਹਾਨੂੰ ਵੀ ਹੋਏ ਸੀ ਮਹਿਸੂਸ ?

4-8-magnitude-earthquake-near-wellington

ਬੀਤੀ ਰਾਤ ਵੈਲਿੰਗਟਨ ਨੇੜੇ ਬਹੁਤ ਸਾਰੇ ਕੀਵੀਆਂ ਨੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਜੀਓਨੇਟ ਨੇ ਕਿਹਾ ਕਿ ਭੂਚਾਲ ਰਾਜਧਾਨੀ ਦੇ ਦੱਖਣ-ਪੱਛਮ ਵਿੱਚ 15 ਕਿਲੋਮੀਟਰ ਦੂਰ ਰਾਤ 11.38 ਵਜੇ ਆਇਆ ਸੀ। ਰਿਪੋਰਟ ਮੁਤਾਬਿਕ 17,000 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਜਿਓਨੈੱਟ ਦੇ ਨਕਸ਼ੇ ਮੁਤਾਬਿਕ ਭੂਚਾਲ ਦੇ ਕੇਂਦਰ ਤੋਂ ਬਹੁਤ ਦੂਰ ਤੱਕ ਝਟਕੇ ਮਹਿਸੂਸ ਕੀਤੇ ਗਏ ਹਨ। ਕੋਮੈਂਟ ਕ ਦੱਸੋ ਕੀ ਤੁਸੀਂ ਵੀ ਮਹਿਸੂਸ ਕੀਤੇ ਸੀ ਝਟਕੇ ?

 

https://x.com/geonet/status/1820430286368412101

Leave a Reply

Your email address will not be published. Required fields are marked *