ਮੰਗਲਵਾਰ ਸਵੇਰੇ ਰਾਗਲਾਨ ਡਰਾਈਵਵੇਅ ‘ਤੇ ਇੱਕ ਲਾਸ਼ ਮਿਲਣ ਤੋਂ ਬਾਅਦ ਇੱਕ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਓਹਉਟੀਰਾ ਰੋਡ ‘ਤੇ ਖੇਤਰ ‘ਚ ਘੇਰਾਬੰਦੀ ਕੀਤੀ ਗਈ ਹੈ ਜਦਕਿ ਮਾਮਲੇ ਦੀ ਜਾਂਚ ਕੀਤੀ ਜਾਂ ਰਹੀ ਹੈ ਉੱਥੇ ਹੀ ਇਲਾਕੇ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਿਸ ਮੌਜੂਦ ਹੈ ਅਤੇ ਘਟਨਾ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।
![](https://www.sadeaalaradio.co.nz/wp-content/uploads/2024/03/IMG-20240305-WA0004-950x505.jpg)