ਰਿਕਾਰਟਨ, ਕ੍ਰਾਈਸਟਚਰਚ ਵਿੱਚ ਅੱਜ ਇੱਕ ਵੱਡਾ ਕਾਰ ਹਾਦਸਾ ਵਾਪਰਿਆ ਹੈ! ਹਾਦਸੇ ਕਾਰਨ ਕਈ ਘਰਾਂ ਦੀ ਬੱਤੀ ਵੀ ਗੁਲ ਹੋ ਗਈ ਹੈ। ਸਥਿਤੀ ਨੂੰ ਕੰਟਰੋਲ ਕਰਨ ਲਈ ਸਾਈਟ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਹੈ। ਜੇਕਰ ਤੁਸੀਂ ਇਸ ਖੇਤਰ ਵਿੱਚ ਹੋ ਤਾਂ ਤੁਹਾਨੂੰ ਰਸਤੇ ‘ਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।